Gill Life Home Care
HealthDhandari Kalan · 04, near sita ram sweet Shop , Surjit cinema road
ਲੁਧਿਆਣਾ ਆਯੁਰਵੇਦਾ ਨਸ਼ਾ ਮੁਕਤੀ ਕਲੀਨਿਕ ਕੀ ਤੁਸੀਂ ਸ਼ਰਾਬ, ਚਿੱਟਾ, ਭੁੱਕੀ, ਅਫੀਮ, ਗੋਲੀਆਂ, ਤੰਬਾਕੂ, ਗੁਟਖਾ ਜਾਂ ਕਿਸੇ ਹੋਰ ਨਸ਼ੇ ਦੀ ਲਤ ਤੋਂ ਪਰੇਸ਼ਾਨ ਹੋ? ਸਾਡੇ ਕਲੀਨਿਕ ਵਿੱਚ ਤਜਰਬੇਕਾਰ ਮਾਰਗਦਰਸ਼ਨ ਅਤੇ ਆਯੁਰਵੇਦਿਕ ਪੱਧਤੀ ਰਾਹੀਂ ਨਸ਼ਾ ਛੱਡਣ ਲਈ ਵਿਸ਼ੇਸ਼ ਇਲਾਜ ਉਪਲਬਧ ਹੈ। ਜਿਸ ਨਾਲ ਮਰੀਜ਼ ਪਹਿਲੇ ਹੀ ਦਿਨ ਤੋਂ ਤੋੜ ਤਕਲੀਫ ਤੋਂ ਮੁਕਤ ਹੋ ਜਾਂਦਾ ਹੈ , ਅਸੀਂ ਮਰੀਜ ਦੀ ਸਰੀਰਕ ਅਤੇ ਮਾਨਸਿਕ ਹਾਲਤ ਨੂੰ ਧਿਆਨ ਵਿੱਚ ਰੱਖ ਕੇ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਨਸ਼ੇ ਦੀ ਤਲਬ ਘਟੇ ਅਤੇ ਜੀਵਨ ਦੁਬਾਰਾ ਖੁਸ਼ਹਾਲ ਬਣੇ। ਇਸ ਦੇ ਨਾਲ ਨਾਲ, ਸ਼ੂਗਰ (ਮਧੁਮੇਹ) ਦੇ ਪ੍ਰਬੰਧਨ ਲਈ ਵੀ ਵਿਸ਼ੇਸ਼ ਆਯੁਰਵੇਦਿਕ ਸਲਾਹ ਅਤੇ ਇਲਾਜ ਉਪਲਬਧ ਹੈ, ਮਰੀਜ ਦੀ ਸ਼ੂਗਰ ਵਾਲੀ ਗੋਲੀ 3 ਦਿਨ ਤੇ ਟੀਕਾ 7 ਦਿਨਾ ਵਿੱਚ ਬੰਦ ਹੋ ਜਾਂਦਾ ਹੈ ਜਿਸ ਦਾ ਉਦੇਸ਼ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣਾ ਅਤੇ ਸਿਹਤ ਨੂੰ ਬਿਹਤਰ ਬਣਾਉਣਾ ਹੈ। ✅ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਵਿਸ਼ੇਸ਼ ਸਹਾਇਤਾ ✅ ਸ਼ੂਗਰ ਪ੍ਰਬੰਧਨ ਲਈ ਆਯੁਰਵੇਦਿਕ ਮਾਰਗਦਰਸ਼ਨ ✅ ਗੁਪਤਤਾ ਅਤੇ ਭਰੋਸੇਯੋਗ ਸੇਵਾ ✅ ਤਜਰਬੇਕਾਰ ਸਲਾਹ ਅਤੇ ਵਿਅਕਤੀਗਤ ਇਲਾਜ ਯੋਜਨਾ ਲੁਧਿਆਣਾ ਆਯੁਰਵੇਦਾ ਨਸ਼ਾ ਮੁਕਤੀ ਕਲੀਨਿਕ ਨਵੀਂ ਸਿਹਤਮੰਦ ਜ਼ਿੰਦਗੀ ਵੱਲ ਤੁਹਾਡਾ ਭਰੋਸੇਮੰਦ ਸਾਥੀ।
Health · Ludhiana EAST
Contact details are private
Log in to view phone, email, and social links for LUDHINA AYURVEDA NASHA MUKTI CLINIC.
Log in to view contactਗ੍ਰਾਹਕ ਕੀ ਕਹਿ ਰਹੇ ਹਨ
Log in to share your experience.
Be the first to share your experience with this place.

Log in to view contactLog in to send a message to the owner of LUDHINA AYURVEDA NASHA MUKTI CLINIC.
Log in to messageContact details are private
Log in to view phone, email, and social links for LUDHINA AYURVEDA NASHA MUKTI CLINIC.
Log in to view contactLog in to send a message to the owner of LUDHINA AYURVEDA NASHA MUKTI CLINIC.
Log in to messagepages.listing.relatedSubtitle

Dhandari Kalan · 04, near sita ram sweet Shop , Surjit cinema road

Chaura Bazaar · Karta Ram Street Near Jhandu Di Hatti

Pakhowal Road · Near d Mart Banglamukhi dham

pages.listing.relatedSubtitle